High Definition Standard Definition Theater
Video id : 79Og98sp6Zo
ImmersiveAmbientModecolor: #d7af9e (color 2)
Video Format : 22 (720p) openh264 ( https://github.com/cisco/openh264) mp4a.40.2 | 44100Hz
Audio Format: Opus - Normalized audio
PokeTubeEncryptID: 4c30daf9c7562699ee096978e80364f690b903ec8972e619456600d842e4c0195b483c3dbcd0fb76dd267c429655ed4c
Proxy : eu-proxy.poketube.fun - refresh the page to change the proxy location
Date : 1715207582194 - unknown on Apple WebKit
Mystery text : NzlPZzk4c3A2Wm8gaSAgbG92ICB1IGV1LXByb3h5LnBva2V0dWJlLmZ1bg==
143 : true
THARKI BABAA 101 || ਠਰਕੀ ਬਾਬਾ 101 || SEASON 02 || 2024 || Bakhipaad || Producerdxx
Jump to Connections
437,144 Views • Apr 16, 2024 • Click to toggle off description
STORY, DIALOGUE , DIRECTIONS , PRODUCERDXXX
VIDEO EDITING == RAJJU ||
CAMERA MAN. ==. AMRIT SIDHU, SCARFACE, SUJAL , SANAAM
Actor == Tarzan , Sony dxx , kala rori , LAKHA , SCARFACE ,
FEMALE ACTORS ==. Bawa rori, VICKY BADBAR , SONY , Sony , kalo , jassi ,sweeti ,kato ,
Music — Young blood , Amby music
Business enquiry 📞 whatsp +919780490000 📧 Producerdxx@gmail.com

Instagram 👉🏻 www.instagram.com/producerdxx.
Facebook 👉🏻 m.facebook.com/producerdxx/
Scnapchat 👉🏻. www.snapchat.com/add/producerdxx
Metadata And Engagement

Views : 437,144
Genre: Comedy
Date of upload: Apr 16, 2024 ^^


Rating : 4.935 (448/27,320 LTDR)
RYD date created : 2024-05-08T15:36:23.709096Z
See in json
Tags
Connections

YouTube Comments - 1,996 Comments

Top Comments of this video!! :3

@DXXCLUB

3 weeks ago

Next Part 102 ਐਤਵਾਰ ਨੂੰ 10 ਵਜੇ ॥ ਹੁਣ ਐਤਵਾਰ ਤੇ ਬੁੱਧਵਾਰ ਨੂੰ 10 ਵਜੇ Aiya krn gy || THARKI BABA DE All Part

622 |

@PalaAULAKH

3 weeks ago

ਆ ਗਿਆ ਉਏ ਮੱਘਰ ਕੋਟ ਦੁੱਨੇ ਆਲਾ ਨਵੀ ਵੀਡੀਓ ਲੈਕੇ ਆ ਗਿਆ ਆਜੋ ਫੇਰ ਉਹ ਵੀਰ ਲਵਾਉ ਹਾਜ਼ਰੀ ਜਿਹੜੇ ਜਿਹੜੇ ਮੱਘਰ ਦੇ ਠਰਕੀ ਬਾਬਾ ਦੀ ਸੱਚੇ ਦਿਲੋਂ ਉਡੀਕ ਕਰ ਰਹੇ ਸੀ ਉਹ ਵੀਰ ਲਵਾਉ ਹਾਜ਼ਰੀ ਲਵਜੂ ਬਾਈ ਸਾਰਿਆਂ ਨੂੰ ❤❤❤❤

156 |

@ajaypoud5430

3 weeks ago

ਅਮਲਿਆਂ ਦੀ ਕਮੀ ਆ ਬੱਸ ਬਾਕੀ ਗੱਲ ਬਾਤ ਓਕੇ ਆ ਪੁਰਾਣੇ ਅਮਲੀ ਸਿਰਾ ਸੀ ਕੋਣ ਕੋਣ ਸਹਿਮਤ ਆ

281 |

@sewak7728

3 weeks ago

ਮੱਗਰ ,, ਸੋਨੀ ,, ਤੇ ਕਾਲਾ ਸਾਪ 😂ਨੂੰ ਦੇਖ ਕੇ ਮਨ ਖੁਸ਼ ਹੋ ਗਿਆ❤❤❤😊love you yaaro

23 |

@gurdeepgogi5951

3 weeks ago

ਬਾਵਾ ਰੋੜੀ ਬਹੁਤ ਵਧੀਆ ਇਨਸਾਨ ਐ,,ਸਦਕੇ ਪ੍ਰੋਡਿਊਸਰ ਦੇ ਜਿਹੜਾ ਆਪਣੇ ਨਾਲ਼ ਦੇ ਸਾਥੀਆਂ ਨੂੰ ਪੂਰਾ ਮਾਣ ਤਾਣ ਬਖਸ਼ਦਾ।ਬਾਵੇ ਤੇ ਪ੍ਰੋਡਿਊਸਰ ਦੀ ਜੇਲ੍ਹ ਯਾਤਰਾ ਵਾਲ਼ੀ ਇੰਟਰਵਿਊ ਵੀ ਵੇਖਿਓ ਸਾਰੇ। ਪ੍ਰੋਡਿਊਸਰ ਦੇ ਏਸੇ ਚੈਨਲ ਤੇ ਹੈ।

43 |

@user-ww8lz1oh3y

3 weeks ago

ਜਿਸ ਜਿਸ ਨੂੰ ਨਵੇਂ ਕਰੈਕਟਰ ਵਧੀਆ ਨਹੀਂ ਲੱਗੇ like kro

631 |

@samandhillon6853

2 weeks ago

ਹਾਏ ਸੋਨੀ ਤੇਰੀ ਐਕਟਿੰਗ 😅😅😅 ਕਾਲਾ ਅਸਤਾਦ ਵੀ ਅੱਤ ਕਰਵਾਉਂਦਾ ।। ਬਾਕੀ ਮੱਘਰ ਵੀ ਕਈ ਰੋਲ ਕਰਦਾ ਹੁਣ ਤਾਂ ।।। ਸਾਰੀ ਟੀਮ ਬਹੁਤ ਸੋਹਣਾ ਕੰਮ ਕਰਦੀ ਆ

18 |

@chamkaurkharoud9065

3 weeks ago

ਆ ਗਿਆ ਵੀ ਆ ਗਿਆ ਮੱਘਰ ਵੱਖੀਪਾੜ ਕੋਟਦੁਨੇ ਵਾਲਾ ਕਿਆ ਬਾਤਾਂ ਨੇ 😂❤

31 |

@CRAZYPLANERFF

3 weeks ago

ਪਹਿਲਾ ਕਮੈਂਟ ਠਰਕੀ ਬਾਬਾ 101 ਸਿਰਾ ਬਾਬੇ

97 |

@JASSIERAI01

3 weeks ago

ਕਾਲੇ ਤੇਲ ਵਾਲੇ ਵੀਰ ਹਾਜ਼ਰੀ ਲਵਾਉ 🫡

41 |

@davindersinghsidhu2011

3 weeks ago

ਯਾਰ ਅਮਲੀ ਘੈਂਟ ਜੇ ਲੇ ਕੇ ਆਓ

22 |

@sipasidhu784

3 weeks ago

ਵੀਡਿਉ ਨਾਲ ਵੀ ਇੰਨਾ ਪਿਆਰ ਆ ਮੱਘਰਾ,,ਪੂਰੀ 1080p ਤੇ ਦੇਖੀ ਦੀ ਆ,, ਐਕਸਟ੍ਰਾ ਨੈਟ ਪਵਾ ਕੇ
😂❤

12 |

@vikramchani2389

3 weeks ago

ਸੁਕਰਾ ਭਰਾਵਾ ਤੇਨੂੰ ਦੇਖੇਆ

207 |

@AmandeepSingh-ps7co

3 weeks ago

ਮੱਘਰਾ ਹੁਣ ਭੀਮੜੇ ਆਲੀ ਦੇ ਏਸ ਵਾਰ ਕਰਦੀ ਕੰਮ ਸੁੱਕੀ ਨ ਨਗਾਦੀ 🌹

27 |

@KamalpreetSingh-do4ug

3 weeks ago

ਯਾਰ ਹੀਰੇ ਤੇ ਰੀਠੇ ਬਿਨਾ ਗੱਲ ਨੀ ਬਣੀ bakhi kam end a

34 |

@vickydauniya8021

3 weeks ago

ਦਿਲ ਖੁਸ਼ ਕਰਤਾ ਮੱਘਰਾ ਸਾਰੀ ਟੀਮ ਨੂੰ ਵਾਹਿਗੁਰੂ ਚੜਦੀਕਲਾ ਵਿੱਚ ਰੱਖੇ ❤❤❤

7 |

@kalasidhu

3 weeks ago

ਇੰਤਜ਼ਾਰ ਦੀਆਂ ਘੜੀਆਂ ਹੋਈਆਂ ਖਤਮ ❤

18 |

@karanveersingh2701

3 weeks ago

Shukar aa yr tu vapis agya hun aao swadd jehre jehre tharki baba di wait ch c like thoko 😂❤❤

31 |

@Tarzanhamirgarh

3 weeks ago

ਕਿਓਂ ਬਾਬਿਓ ਆਉਂਦੈ ਨਜ਼ਾਰਾ 🤗🤗🤗

11 |

@KuldeepSingh-yw7zk

3 weeks ago

ਰੀਠਾ ਹੀਰਾ miss you

8 |

Go To Top