High Definition Standard Definition Theater
Video id : YF7aOWTFrRc
ImmersiveAmbientModecolor: #daa3a3 (color 2)
Video Format : 22 (720p) openh264 ( https://github.com/cisco/openh264) mp4a.40.2 | 44100Hz
Audio Format: Opus - Normalized audio
PokeTubeEncryptID: 07ea71b159865f8bd2deb685b5299e8b3d5ade06696466ec86af1bed21f79340700c43f6d461c049adff892ddd90eac8
Proxy : eu-proxy.poketube.fun - refresh the page to change the proxy location
Date : 1717043651806 - unknown on Apple WebKit
Mystery text : WUY3YU9XVEZyUmMgaSAgbG92ICB1IGV1LXByb3h5LnBva2V0dWJlLmZ1bg==
143 : true
THARKI BABAA 106 || ਠਰਕੀ ਬਾਬਾ 106 || SEASON 02 || 2024 || Bakhipaad || Producerdxx
Jump to Connections
248,083 Views • May 4, 2024 • Click to toggle off description
STORY, DIALOGUE , DIRECTIONS , PRODUCERDXXX
VIDEO EDITING == RAJJU
CAMERA MAN. ==. AMRIT SIDHU, SCARFACE, SUJAL , SANAAM
Actor == Tarzan , Sony dxx , kala rori , LAKHA , SCARFACE ,
FEMALE ACTORS ==. Bawa rori, VICKY BADBAR , SONY , Sony , kalo , jassi ,sweeti ,kato ,
Music — Young blood , Amby music
Business enquiry 📞 whatsp +919780490000 📧 Producerdxx@gmail.com

Instagram 👉🏻 www.instagram.com/producerdxx.
Facebook 👉🏻 m.facebook.com/producerdxx/
Scnapchat 👉🏻. www.snapchat.com/add/producerdxx
Metadata And Engagement

Views : 248,083
Genre: Comedy
Date of upload: May 4, 2024 ^^


Rating : 4.993 (26/14,751 LTDR)
RYD date created : 2024-05-28T09:49:35.045357Z
See in json
Tags
Connections

YouTube Comments - 629 Comments

Top Comments of this video!! :3

@gurdeepgogi5951

3 weeks ago

ਵੀਡੀਓ ਸਟਾਰਟ ਕਰਨ ਸਾਰ ਹੀ ਲਾਈਕ ਠੋਕਣ ਵਾਲ਼ਿਆਂ ਨੂੰ ਸਲੂਟ ਐ

82 |

@user-ue8ce8vz2o

3 weeks ago

ਮੱਗਰ ਨੂੰ ਪਿਆਰ ਕਰਨ ਵਾਲੇ ਸੱਜਣ ਹਾਜ਼ਰੀ ਲਾਵੋਓ❤❤❤

40 |

@RaviSingh-zz8iu

3 weeks ago

ਜਿਨੂੰ ਲੱਗਦਾ ਹਰੇਕ ਸਟੋਰੀ 1 ਘੰਟੇ ਦੀ ਹੋਵੇ ਕਰੋ like 👍👍👍👍

201 |

@sherapadda

3 weeks ago

ਮੱਘਰ ਦੀ ਘਰਵਾਲੀ ਤੇ ਕੁੜਮਣੀ ਆਲਾ ਕ੍ਰੈਕਟਰ ਘੈਂਟ ਆ ਐਕਟਿੰਗ ਆਲੇ ਵੱਟ ਕੱਢੇ ਆ 🔥🔥🔥🔥🔥🔥🔥

12 |

@PankajKumar_00004

3 weeks ago

ਮੱਘਰ ਸਾਡਾ ਯਾਰ ਦਿੰਦਾ ਵੱਖੀਪਾੜ 💫

28 |

@GW_MIXED

3 weeks ago

ਜਿਨਾ ਨੂੰ 106 ਦਾ wait se like kro ❤

87 |

@gurpiarsingh9234

3 weeks ago

ਘੁੱਟ ਲਾ ਮੜ੍ਹੀ ਜੀ😅😅

6 |

@PalaAULAKH

3 weeks ago

ਆ ਗਿਆ ਕੋਟ ਦੁੱਨੇ ਆਲਾ ਮੱਘਰ ਵੱਖੀਪਾੜ ਮੱਘਰਾ ਬੁੱਧਵਾਰ ਤੇ ਐਤਵਾਰ ਨੂੰ ਚਾਅ ਚੜ ਜਾਦਾ ਕਿ ਵੀਡੀਓ ਆਉਣੀ ਆ ਅੱਜ ਮੱਘਰਾ ਵੀਡੀਓ ਥੋੜੀ ਵੱਡੀ ਪਾਇਆ ਕਰੋ ਘੱਟੋ ਘੱਟ 45 50 ਮਿੰਟ ਦੀ ਤਾ ਪਾਇਆ ਕਰੋ ਲਵਜੂ ਬਾਈ ਸਾਰਿਆਂ ਨੂੰ ❤❤❤❤

31 |

@Maanbathindeto

3 weeks ago

ਜਿਹੜੇ ਜਿਹੜੇ ਕਹਿੰਦੇ ਆ ਵੀ ਇਕ ਘੰਟੇ ਦੀ ਵੀਡਿਉ ਆਇਆ ਕਰੇ ਓ ਕਰੋ like video ਨੂੰ

22 |

@psgill7616

3 weeks ago

ਧਰਮ ਨਾਲ ਯਰ ਬਾਈ ਸਵਾਦ ਲਿਆਤਾ ਤੜਕੇ ਦੇ 4 ਵੱਜੇ ਆ ਹੁਣ ਦੇਖੀ ਆ ਰੂਹ ਖੁਸ਼ ਕਰਤੀ ਬਾਈ ਨੇ

5 |

@riprecords1372

3 weeks ago

ਜਦੋ ਬਾਈ ਸਿੱਧੂ ਮੂਸੇਆਲਾ ਜਿਊਂਦਾ ਸੀ ਓਦੋਂ ਸਾਲੀ ਗੱਲ ਹੀ ਹੋਰ ਸੀ ਓਦੋਂ ਤਾ ਠਰਕੀ ਬਾਬਾ ਵੀ ਪੂਰੇ ਚਾਅ ਨਾਲ ਦੇਖਦੇ ਸੀ ਹੁਣ ਤਾਂ ਸਾਲਾ ਕੁੱਝ ਹੋਰ ਹੀ ਹੋਇਆ ਪਿਆ ਕੁਝ ਵੀ ਚੰਗਾ ਨਈ ਲੱਗਦਾ ਬਾਕੀ‌ ਵਾਹਿਗੁਰੂ ਮਿਹਰ ਕਰੇ ਸੱਭ ਤੇ ਸੱਭ ਨੂੰ ਤਰੱਕੀਆਂ ਬਖਸ਼ੇ ਪ੍ਰਮਾਤਮਾ ਚੜਦੀ ਕਲਾ ਵਿਚ ਰੱਖੇ ਵਾਹਿਗੁਰੂ 🙏

37 |

@rupindergandhi1270

3 weeks ago

ਲੱਖੇ ਨੂੰ ਐਕਟਿੰਗ ਨੀ ਆਂਓੁਦੀ ।।ਜੋ Agree like kro

9 |

@mrssingh4565

3 weeks ago

Manjit Vicky steal the show. Super duper acting

13 |

@mintusardar1290

3 weeks ago

23:38😂😂🤣😂🤣ਮੂਰਤੀ ਵੀ ਪਿਆਰ ਨਾਲ ਸਮਝਦੇ ਨੀਂ😂🤣 ਬਾਕੀ ਵਿੱਕੀ ਬਡਬਰ ਘੈੰਟ ਐਕਟਿੰਗ 🙌 ਪੂਰੀ ਬੜਕ ਨਾਲ ਬੋਲਦੀ ਸਿੰਦਰ❤ ਜਿੰਉਦੇ ਵਸਦੇ ਰਹੋ❤ਪ੍ਰਮਾਤਮਾ ਹੋਰ ਤਰੱਕੀਆ ਬਸਖੇਂ ਪੂਰੀ

7 |

@SukhwinderSingh-wq5ip

3 weeks ago

ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂❤❤

3 |

@karmitakaur3390

3 weeks ago

ਬਾਈ ਜੀ ਸੋਡੀਆ ਸਾਰੀਆਂ ਵੀਡੀੳ ਦੇਖਦਾ ਬਹੁਤ ਵਧੀਆ ਹੁੰਦੀਆਂ ਨੇ ਪਰਮਾਤਮਾ ਹਮੇਸ਼ਾ ਖੁਸ਼ ਰੱਖੇ ਤਰੱਕੀ ਬਖਸ਼ੇ🙏🙏

29 |

@majorsingh1285

3 weeks ago

ਮੂਰਤੀ ਦੀ ਐਕਟਿੰਗ ਘੈਂਟ ਆ

8 |

@gurindersingh-xb9tz

3 weeks ago

ਘੈਂਟ ਵੀਡਿਉ ਬਾਈ ਜੀ , ਟਾਰਜ਼ਨ ਬਾਈ ਨੂੰ ਲੇ ਕੇ ਆਓ ਹਮੀਰਗੜ੍ਹ ਵਾਲਾ

13 |

@HarjinderSingh-kb8zn

3 weeks ago

Bawa bai sohni acting krda... 👌👌

4 |

@sukhjitsingh1916

3 weeks ago

ਬੋਤ ਵਦੀਅਾ ਵੀਡੀਊ ਚੜਦੀ ਕਲਾਂ ਚ ਰੱਖੇ ਸਾਰੀ ਟੀਮ ਨੂ ਵਾਹਿਗੁਰੂ ਜੀ 🙏🙏🙏

2 |

Go To Top