in the future - u will be able to do some more stuff here,,,!! like pat catgirl- i mean um yeah... for now u can only see others's posts :c
ਸਮੂਹ ਸਾਧ ਸੰਗਤ ਨੂੰ ਸਾਡੇ ਵੱਲੋਂ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਜੀ ।। ਪ੍ਰਮਾਤਮਾ ਸਾਨੂੰ ਇਨ੍ਹਾਂ ਗੁਰੂਆਂ ਪੀਰਾਂ ਕਰਕੇ ਹੀ ਬਖਸ਼ ਦੇਵੇ।। 🙏❤️📿💐
991 - 26
ਜੈ ਪੀਰਾਂ ਦੀ ਸੰਗਤ ਜੀ। ।
ਬਹੁਤ ਸਾਰੀਆਂ ਸੰਗਤਾਂ ਨੂੰ ਗਿਆਰਵੀਂ ਸ਼ਰੀਫ਼ ਦੀ ਤਰੀਕ ਬਾਰੇ ਪਤਾ ਨਹੀਂ ਲੱਗਦਾ ਕਿ ਗਿਆਰਵੀਂ ਕਦੋਂ ਮਨਾਉਣੀ ਹੈ। ਕੁਸ਼ ਦਰਬਾਰ ਅਤੇ ਸਿਲਸਿਲੇ ਵਾਲੇ ਗਿਆਰਵੀਂ ਸ਼ਰੀਫ਼ ਅੱਗੇ ਪਿੱਛੇ ਮਨਾਉਂਦੇ ਹਨ ਜਿਵੇਂ ਉਨ੍ਹਾਂ ਦੀ ਰਵਾਇਤ ਹੁੰਦੀ ਹੈ। ਇਸ ਕਰਕੇ ਆਮ ਸੰਗਤ ਨੂੰ ਭੁਲੇਖਾ ਰਹਿੰਦਾ ਹੈ ਗਿਆਰਵੀਂ ਸ਼ਰੀਫ਼ ਦਾ। ਸਾਨੂੰ ਆਮ ਸੰਗਤ ਨੂੰ ਗਿਆਰਵੀਂ ਸ਼ਰੀਫ਼ ਕਦੋਂ ਮਨਾਉਣੀ ਚਾਹੀਦੀ ਹੈ ਤਾਂ ਤੁਸੀਂ ਵੀ ਜਾਣ ਲਵੋ।।
ਜਦੋਂ ਚੰਨ ਚੜੇ ਨੂੰ ਗਿਆਰਾਂ ਦਿਨ ਹੋ ਜਾਣ ਉਸ ਦਿਨ ਗਿਆਰਵੀਂ ਸ਼ਰੀਫ਼ ਹੁੰਦੀ ਹੈ। ਮੱਸਿਆ ਤੋਂ ਬਾਅਦ ਵਾਲਾ ਦਿਨ ਛੱਡ ਕੇ ਚੰਨ ਦੇ ਦਿਨ ਸ਼ੁਰੂ ਹੁੰਦੇ ਹਨ। ਜਿਵੇਂ ਇਸ ਵਾਰ ਮੱਸਿਆ 31 ਅਕਤੂਬਰ ਦੀ ਸੀ। ਉਸ ਤੋਂ ਬਾਅਦ 1 ਨਵੰਬਰ ਦਾ ਦਿਨ ਛੱਡ ਕੇ 2 ਤਰੀਕ ਤੋਂ ਗਿਣ ਲਵੋ ਗਿਆਰਾਂ ਦਿਨ ਕਦੋਂ ਪੂਰੇ ਹੁੰਦੇ ਹਨ ਉਸ ਦਿਨ ਗਿਆਰਵੀਂ ਬਣਦੀ ਹੈ। ਯਾਨੀ 12 ਨਵੰਬਰ ਜੋ ਕਿ ਕੱਲ ਸੀ।
ਸੋ ਸੰਗਤ ਜੀ ਅਸੀਂ ਪਾਈਏ ਜਾਂ ਨਾ। ਤੁਸੀਂ ਇਸ ਤਰ੍ਹਾਂ ਕਲੰਡਰ ਤੋਂ ਗਿਆਰਵੀਂ ਸ਼ਰੀਫ਼ ਮਨਾ ਸਕਦੇ ਹੋ।
ਧੰਨਵਾਦ ਜੀ।
1.5K - 49
ਸਾਰੀ ਸੰਗਤ ਨੂੰ ਦੀਵਾਲੀ ਦੀਆਂ ਲੱਖ-ਲੱਖ ਮੁਬਾਰਕਾਂ ਜੀ। ।ਪੀਰ ਸਭ ਤੇ ਕਰਮ ਨਵਾਜੀ ਕਰਨ। ।ਆਮੀਨ। ਜੈ ਪੀਰਾਂ ਦੀ ❤️📿💐
1.8K - 89
ਪਵਿੱਤਰ ਵੀਰਵਾਰ ਅਤੇ ਨਰਾਤਿਆਂ ਦੀ ਸਮੂਹ ਸੰਗਤ ਨੂੰ ਵਧਾਈ ਹੋਵੇ। ਸਭ ਦੇ ਘਰ ਖੁਸ਼ੀਆਂ ਆਉਣ। ਸਾਰੇ ਸੁਖੀ ਵੱਸਣ। ।ਆਮੀਨ ❤️🙏💐📿
1.8K - 104
ਬੇਸ਼ੱਕ ਅੱਲਾਹ ਸਬਰ ਕਰਨ ਵਾਲਿਆਂ ਦੇ ਨਾਲ ਹੈ।। 🙏💐
ਦਾਤਾ ਤੇਰਾ ਸ਼ੁਕਰ ਹੈ 🌷
ਅਸੀਂ ਸਾਰੇ ਧਰਮਾਂ ਦਾ, ਗੁਰੂਆਂ ਪੀਰਾਂ ਦਾ, ਸਾਧੂ ਸੰਤਾਂ ਦਾ, ਰਿਸ਼ੀਆਂ ਮੁਨੀਆਂ ਦਾ ਦੇਵੀ ਦੇਵਤਿਆਂ ਦਾ ਸਤਿਕਾਰ ਕਰਦੇ ਹਾਂ।
ਜੈ ਪੀਰਾਂ ਦੀ
ਸਵਾਗਤ ਹੈ ਤੁਹਾਡੇ ਆਪਣੇ ਚੈਨਲ "ਪੀਰਾਂ ਦੀ ਇਬਾਦਤ" ਵਿੱਚ। ਇਹ ਚੈਨਲ ਸੂਫੀ ਪੀਰਾਂ ਫਕੀਰਾਂ ਅਤੇ ਇਬਾਦਤ ਬੰਦਗੀ ਦੀ ਸਹੀ ਜਾਣਕਾਰੀ ਸਾਂਝੀ ਕਰਨ ਲਈ ਹੈ। ਇੱਥੇ ਅਸੀਂ ਸਭ ਨੂੰ ਰੱਬ ਨਾਲ ਜੋੜਨ ਦਾ ਯਤਨ ਕਰਾਂਗੇ।
ਚੈਨਲ ਨੂੰ ਸਬਸਕਰਾਈਬ ਕਰੋ ਅਤੇ ਸ਼ੇਅਰ ਕਰੋ ਜੀ 🙏📿
👉 ਸਾਡਾ ਨੰਬਰ ਕਿਸੇ ਕੋਲ ਵੀ ਨਹੀਂ ਹੈ। ਸਾਡੇ ਨਾਂ ਤੇ ਸੰਪਰਕ ਕਰਨ ਵਾਲਿਆਂ ਤੋਂ ਬਚੋ ਸੰਗਤ ਜੀ 🙏
All Copyrights© reserved.
We welcome you all to your own channel "Peera di Ibadat". This channel provides stories of Sufi Pir Fakirs and information about Ibadat Bandgi.
👉Beware of Fake people who contact you on behalf of our channel.🙏
Please note :Videos made for sharing knowledge purpose and stories about Sufism, Please consult Spiritual Ustad before doing any chilla or practice.