116K subscribers 370 videos.
Please Subscribe this channel.
98764-74671 sohi.
ਜਿਨ੍ਹਾਂ ਦੋਸਤਾਂ ਦੇ ਘਰ ਜਾਂ ਪਿੰਡ 'ਚ ਪੁਰਾਣੇ ਕਲਾਕਾਰਾਂ ਦੇ ਅਖਾੜੇ ਲੱਗੇ ਹੋਣ ਉਹ ਪੁਰਾਣੀਆਂ ਫੋਟੋਆਂ ਤੇ ਅਖਾੜੇ ਦੀ ਵੀਡੀਓ ਭੇਜਣ ਲਈ ਇਸ ਨੰਬਰ ਤੇ ਕਾਲ ਕਰਨ ਜਾਂ ਵਟਸਐਪ ਕਰਨ 98764–74671 ਇਨ੍ਹਾਂ ਕਲਾਕਾਰਾਂ ਦੀਆਂ ਅਖਾੜੇ ਸਮੇਂ ਦੀਆਂ ਵੀਡੀਓ (ਵੀ.ਸੀ.ਆਰ ਵਾਲੀਆਂ ਕੈਸਿਟਾਂ ਤੇ ਫੋਟੋਆਂ) ਜਿਨ੍ਹਾਂ ਦੋਸਤਾਂ ਕੋਲ ਹੋਣ ਉਹ ਵੀ ਮੈਨੂੰ ਕਾਲ ਕਰਕੇ ਦੱਸਣ। Email: sohishera2027@gmail.com
ਹੁਣ ਤਕ ਛਪੀਆਂ ਪੁਸਤਕਾਂ
1. ਜਿਊਂਦੀਆਂ ਰਹਿਣਗੀਆਂ ਕਲਮਾਂ
2. ਪੰਜਾਬੀ ਸਭਿਆਚਾਰ ਦੇ ਅਨਮੋਲ ਰਤਨ
3. ਪੰਜਾਬੀ ਹੀਰੇ ਤੇ ਮਣੀਆਂ
4. ਗੁੰਮ ਗਏ ਪੰਜਾਬੀ ਸਭਿਆਚਾਰ ਦੀਆਂ ਪੈੜਾਂ ਲੱਭਦਿਆਂ
5. ਆਪ ਸਾਫ਼ ਤਾਂ ਦੇਸ਼ ਸਾਫ਼
6. ਆਵਾਜ਼ਾਂ ਅਮਰ ਰਹਿਣਗੀਆਂ
7. ਅਮਰਜੋਤ ਦੇ ਆਖ਼ਰੀ ਬੋਲ
8. ਕਲਾ ਜਗਤ ਦੇ ਅਨਮੋਲ ਹੀਰੇ