🙏ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦਿਹਾੜੇ ਦੀਆਂ ਸਾਰਿਆਂ ਨੂੰ ਕੋਟਿਨ ਕੋਟਿ ਵਧਾਈਆਂ 🙏
Video:- https://youtu.be/nBS360pMHvg?si=YL4ex...
236 - 10
Tusi ho ਸਕਦੇ ਹੋ ਸਾਡੇ ਅਗਲੇ Podcast Guest? 🎙️
Sardar Pro Podcast 'ਚ ਗੱਲਾਂ ਹੁੰਦੀਆਂ ਨੇ ਹੌਸਲੇ ਦੀ, ਹਕੀਕਤ ਦੀ, ਸਿੱਖ ਇਤਿਹਾਸ ਦੀ, ਪੰਜਾਬ ਦੀ,ਤੇ ਹੱਕ ਦੀ।
ਹੁਣ ਵਾਰੀ ਤੁਹਾਡੀ ਹੋ ਸਕਦੀ ਹੈ!
ਜੇ ਤੁਸੀਂ ਆਪਣਾ Business grow ਕਰਨਾ ਚਾਹੁੰਦੇ ਹੋ,
Punjabi ਲੋਕਾਂ ਤੱਕ ਆਪਣੀ ਆਵਾਜ਼ ਪਹੁੰਚਾਉਣਾ ਚਾਹੁੰਦੇ ਹੋ —
ਜਾਂ
ਜੇ ਤੁਹਾਡੇ ਕੋਲ ਵੀ ਕੋਈ inspiring kahani, impactful message ਜਾਂ valuable experience ਹੈ ਜੋ ਤੁਸੀਂ duniya ਨਾਲ ਸਾਂਝਾ ਕਰਨਾ ਚਾਹੁੰਦੇ ਹੋ,
ਤਾਂ Sardar Pro Podcast ਤੇ ਹੋਵੋ ਸਾਡੇ ਅਗਲੇ ਮਹਿਮਾਨ! 🎙️🔥
ਆਪਣੀ service, journey ਜਾਂ idea ਨੂੰ ਸਾਨੂੰ ਦੱਸੋ,
ਅਸੀਂ ਤੁਹਾਡੀ ਆਵਾਜ਼ ਨੂੰ ਲੈ ਕੇ ਜਾਵਾਂਗੇ ਹਜ਼ਾਰਾਂ ਲੋਕਾਂ ਤੱਕ! 📢
✅ 100% Punjabi Audience
✅ Professional Shoot
Be our next Podcast Guest! 🌍🎤
➡️ Comment karo "INTERESTED" ਜਾਂ WhatsApp 9914580149 'ਚ ਸੰਪਰਕ ਕਰੋ
📍 Location: Rajpura & zirkpur | 🎥 Shoot with Professional Setup
🔗 Subscribe Sardar Pro for more updates
157 - 10
ਸਾਹਿਬ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ ਜਨਮ ਦਿਹਾੜੇ ਦੀਆਂ, 'Sardar Pro' ਤੇ 'Sardar on Tour' ਦੀ ਸਾਰੀ ਟੀਮ ਵਲੋਂ ਆਪ ਸਭ ਨੂੰ ਲੱਖ-ਲੱਖ ਵਧਾਈਆਂ ਹੋਣ ਜੀ।
1.2K - 56
Sat Shri Akal ji,
Welcome to 'Sardar Pro' Channel. This channel about Sikh history, Panjab history, punjabi video, India history, world history, Educational video, Currents Affairs of Punjab and Motivational speeches.
ਆਓ ਪੰਜਾਬ ਦੇ ਭੱਖਦੇ ਮਸਲਿਆਂ ਤੇ ਗੱਲ ਕਰੀਏ।
Let's talk about the current affairs of The Punjab.
ਆਓ ਕੁਛ ਨਵਾਂ ਜਾਨਣ ਦੀ ਕੋਸ਼ਿਸ ਕਰੀਏ।
Let's try to gain some new knowledge.
"Sardar Pro"
"Sardar On Tour"
Contact Us
Email:- nwapunjab@gmail.com
8 April 2022