ਸਾਂਝਾ ਪੰਜਾਬ ਅਦਬੀ ਪੇਜ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਨਾਲ਼-ਨਾਲ਼ ਦੁਨੀਆ ਭਰ ਦੇ ਪੰਜਾਬੀ ਅਦਬ ਨੂੰ ਸੋਹਣੇ ਅੰਦਾਜ਼ ਨਾਲ਼ ਪੇਸ਼ ਕਰਨ ਲਈ ਬਣਾਇਆ ਗਿਆ ਏ। ਏਸ ਪੇਜ 'ਤੇ ਕਲਾਸੀਕਲ ਸ਼ਾਇਰ ਜਿਵੇਂ ਕਿ ਬਾਬਾ ਫ਼ਰੀਦ, ਗੁਰੂ ਨਾਨਕ, ਬਾਬਾ ਬੁੱਲ੍ਹੇ ਸ਼ਾਹ, ਵਾਰਿਸ ਸ਼ਾਹ ਸ਼ਾਮਿਲ ਨੇ। ਇਸਦੇ ਨਾਲ਼-ਨਾਲ਼ ਅੰਮ੍ਰਿਤਾ ਪ੍ਰੀਤਮ, ਸ਼ਿਵ ਕੁਮਾਰ, ਮੁਨੀਰ ਨਿਆਜ਼ੀ ਅਤੇ ਅੱਜ ਦੇ ਮਹਾਨ ਪੰਜਾਬੀ ਲਿਖਾਰੀਆਂ ਦਾ ਕਲਾਮ ਵੀ ਸ਼ਾਮਿਲ ਕੀਤਾ ਜਾਵੇਗਾ। ਇਹ ਪੇਜ ਪੰਜਾਬੀ ਅਦਬ ਲਈ ਇਕ ਬਿਹਤਰੀਨ ਪੇਜ ਏ।۔
سانجھا پنجاب ادبی یوٹیوب چینل چڑھدے تے لہندے پنجاب دے نال نال دنیا بھر دے پنجابی ادب نوں سوہنے انداز نال پیش کرن لئی بنایا گیا اے. ایس یوٹیوب چینل تے سانوں کلاسیکل شاعر جیویں کہ بابا بُلھے شاہ, بابا گرو نانک, بابا فرید تے وارث شاہ شامل نیں تے نال نال شیو کمار , امرتا پریتم , منیر نیازی تے اج دے مہان لکھاریاں کلام وی شامل کیتا جاوے گا. ایہ یوٹیوب چینل پنجابی ادب لئی اک بہترین یوٹیوب چینل اے.