ਖਾਸ ਭਾਵੇਂ ਨਹੀ ਪਰ
ਆਮ ਵੀ ਨਹੀ ਹਾਂ ਮੈਂ,
ਕਾਮਯਾਬ ਭਾਵੇਂ ਨਹੀ ਪਰ
ਨਾਕਾਮ ਵੀ ਨਹੀ ਹਾਂ ਮੈਂ,
ਗਲਤੀਆਂ ਕੀਤੀਆਂ ਲੱਖ ਪਰ
ਕੋਸ਼ਿਸ਼ ਕਰਦਾ ਹਾਂ ਮੈਂ,
ਕੁਝ ਵੱਖਰਾ ਕਰਨ ਦੀ ਹਰ ਵਾਰ,
ਇਕੋ ਗਲਤੀ ਵਾਰ ਵਾਰ ਕਰਦਾ ਜੋ ਸ਼ੈਤਾਨ ਨਹੀ ਹਾਂ ਮੈਂ,
ਗਲਤੀਆਂ ਕਰ ਕੇ ਜੋ
ਸਿਖਦਾ ਉਹ ਇਨਸਾਨ ਹਾਂ ਮੈਂ....
-ਸਰਦਾਰ ਗੁਰਪ੍ਰੀਤ ਸਿੰਘ