ਖੂਬਸੂਰਤ ਵਿਚਾਰ ਚਰਚਾ
ਪ੍ਰੋ. ਭੱਟੀ ਜੀ ਨਾਲ
ਧੋਖੇਬਾਜ਼, ਗੱਦਾਰ ਤੇ ਬੇਵਫ਼ਾ ਕੌਣ ਹੁੰਦੇ ਨੇ ਸਮਾਜ ਨੂੰ ਕਿੰਨਾ ਨੁਕਸਾਨ ਪਹੁੰਚਦੇ ਹਨ।
ਜਿਸ ਬੰਦੇ ‘ਤੇ ਤੁਸੀਂ ਬਹੁਤ ਜ਼ਿਆਦਾ ਭਰੋਸਾ ਕਰਦੇ ਹੋਵੋ ਤੇ ਆਪਣੀ ਜ਼ਿੰਦਗੀ ਦਾ ਹਿੱਸਾ ਸਮਝਦੇ ਹੋ ਜਦੋਂ ਉਹੀ ਧੋਖਾ ਦੇ ਜਾਵੇ ਤਾਂ ਬੰਦੇ ਉੱਤੇ ਕੀ ਬੀਤਦੀ ਹੈ ਤੁਸੀਂ ਖੁਦ ਅੰਦਾਜ਼ਾ ਲਾ ਸਕਦੇ ਹੋ !
https://youtu.be/3rs3t_JSbaM?si=OHMyO...
watch video on watch page
5 - 0
Sleeping Divorce: ਪਤੀ-ਪਤਨੀ ਕਿਉਂ ਸੌਂਦੇ ਵੱਖੋ ਵੱਖ ਕਮਰਿਆਂ ‘ਚ, ਵਿਆਹਾਂ ਦੇ ਪੰਗੇ Babbu Tir Arbide Spiritual
https://youtu.be/pRhN9Ovcj08
watch video on watch page
7 - 0
ਜ਼ਰੂਰ ਦੇਖਣਾ ਜੀ
ਪ੍ਰੋ. ਭੱਟੀ ਜੀ ਦੇ ਬੇਹੱਦ ਕੀਮਤੀ ਵਿਚਾਰ ਬੁਢਾਪੇ ਅਤੇ ਇਕੱਲੇਪਣ ਦੀ ਸਮੱਸਿਆ ਨਾਲ ਸਿੱਝਣ ਬਾਰੇ
ਬੁਢਾਪੇ ਨੂੰ ਬਹੁਤੇ ਲੋਕ ਇੱਕ ਆਫ਼ਤ ਜਾਂ ਸ਼ਰਾਪ ਕਿਉਂ ਮੰਨਦੇ ਨੇ
ਇਕੱਲਾਪਣ ਕਿਵੇਂ ਬੰਦੇ ਨੂੰ ਘੁਣ ਵਾਂਗ ਖਾ ਸਕਦਾ ਹੈ ਤੇ ਇਸ ਸਮੱਸਿਆ ਨਾਲ ਕਿਵੇਂ ਨਜਿੱਠਿਆ ਜਾ ਸਕਦਾ ਹੈ।
ਬੁੱਢੇ ਹਰ ਇੱਕ ਨੇ ਹੋਣਾ ਹੈ ਇਸ ਲਈ ਬੁਢਾਪੇ ਨੂੰ ਖੂਬਸੂਰਤ ਬਣਾਉਣ ਦਾ ਯਤਨ ਕਿਵੇਂ ਕਰੀਏ
https://youtu.be/WgPbpzgIWag?si=DCmN8...
watch video on watch page
14 - 0
ਸ਼੍ਰੋਮਣੀ ਅਕਾਲੀ ਦਲ ਦੇ ਤਤਕਾਲੀ ਪ੍ਰਧਾਨ ਸੰਤ ਹਰਚੰਦ ਸਿੰਘ ਲੌਂਗੋਵਾਲ ਦਾ 20 ਅਗਸਤ 1985 ਨੂੰ ਸੰਗਰੂਰ ਜ਼ਿਲ੍ਹੇ ਦੇ ਪਿੰਡ ਸ਼ੇਰਪੁਰ ‘ਚ ਕਤਲ ਕਰ ਦਿੱਤਾ ਜਾਂਦਾ ਹੈ।
ਰਾਜੀਵ- ਲੌਂਗੋਵਾਲ ਸਮਝੌਤੇ ਤੋਂ ਬਾਅਦ ਕਿਵੇਂ ਸੰਤ Hit List ‘ਤੇ ਆਏ ਤੇ ਕਤਲ ਹੋ ਜਾਂਦਾ ਹੈ।
ਇਸ ਕਤਲ ਕਾਂਡ ਚਸਮਦੀਦ ਗਵਾਹ ਜਥੇਦਾਰ ਕਰਮਜੀਤ ਸਿੰਘ ਬਿੱਲੂ ਸਨ। ਜਥੇਦਾਰ ਬਿੱਲੂ ਨੂੰ ਵੀ ਗੋਲੀਆਂ ਲੱਗੀਆਂ।
ਅੱਖੀਂ ਦੇਖੇ ਕਤਲ ਕਾਂਡ ਤੇ ਉਸ ਤੋਂ ਬਾਅਦ ਦੀ ਅਦਾਲਤੀ ਪ੍ਰਕਿਰਿਆ ਦੀ ਸਾਰੀ ਕਹਾਣੀ ਜਥੇਦਾਰ ਦੀ ਜ਼ੁਬਾਨੀ
Sant Longowal ਕਾਂਡ, ਖਾੜ ਕੂਆਂ ਦਾ ਕਰਨਾਮਾ, ਚਸ਼ਮਦੀਦ ਗਵਾਹ ਵੱਲੋਂ ਖੁਲਾਸੇ | Arbide World | Devinder Pal
https://youtu.be/-PRyaatVTAQ
watch video on watch page
5 - 4
ਮਨੁੱਖੀ ਜ਼ਿੰਦਗੀ ਦਾ ਅਸਲ ਮਕਸਦ,ਪਰਮ ਆਨੰਦ ਕਿੱਥੇ ਹੈ ? ਰੂਹਾਨੀ Counseling Prof HS Bhatti | Arbide Spiritual
https://youtu.be/gRF_W7xUayI
watch video on watch page
5 - 0
ਪੰਜਾਬ ਦੇ ਪੁਲੀਸ ਅਫਸਰ ਵਾਕਿਆ ਹੀ ਬੁੱਚੜ? ਅਰਬਪਤੀ ਇੰਸਪੈਕਟਰ, H.S. Bhatti ਦਾ ਸਮੇਤ ਵਿਸ਼ਲੇਸ਼ਣ | Arbide World |
https://youtu.be/v_y9yh2T5-o
watch video on watch page
12 - 0
ਮਨਦੀਪ ਸਿੰਘ ਮੰਨਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਪੂਰੀ ਤਰ੍ਹਾਂ ਉਧੇੜ ਕੇ ਰੱਖ ਦਿੱਤਾ ਹੈ।
ਮੰਨਾ ਨੇ ਤੱਥਾਂ ਸਮੇਤ ਚੁਣੌਤੀ ਦਿੰਦਿਆਂ ਦੱਸਿਆ ਕਿ ਮਜੀਠੀਆ ਪਰਿਵਾਰ ਬਾਦਲਾਂ ਨਾਲ ਕੁੜਮਾਚਾਰੀ ਕਰਕੇ ਸੱਤਾ ਦੇ ਸਿਖਰਾਂ ‘ਤੇ ਹੀ ਨਹੀਂ ਪਹੁੰਚਿਆ ਸਗੋਂ ਮਾਲਾ ਨਾਲ ਵੀ ਹੋਇਆ
ਮਨਦੀਪ ਮੰਨਾ ਨੇ ਦੱਸਿਆ ਕਿ ਕਿਵੇਂ 2005 ‘ਚ ਮਜੀਠੀਆ ਨੇ ਰਾਜਨੀਤੀ ਸ਼ੁਰੂ ਕੀਤੀ ਅਤੇ ਮਾਝੇ ਦੀ ਅਕਾਲੀ ਸਿਆਸਤ ‘ਤੇ ਦਬਦਬਾ ਬਣਾਇਆ
ਮੰਨਾ ਨੇ ਧੁਰ ਅੰਦਰਲੀਆਂ ਗੁਪਤ ਗੱਲਾਂ ਜਨਤਕ ਕਰਕੇ ਵੱਡੇ ਤੇ ਅੱਖਾਂ ਖੋਲਣ ਵਾਲੇ ਖੁਲਾਸੇ ਕੀਤੇ ਹਨ
ਇੱਕ ਵਾਰੀ ਤੁਸੀਂ ਖੁਦ ਹੀ ਸਾਰਾ ਸੁਣ ਲਓ ਬੜੇ ਹੈਰਾਨੀਜਨਕ ਤੱਥ ਹਨ।
https://youtu.be/n2GAyaP68t0?si=07uVq...
watch video on watch page
6 - 0
Must Watch
Prof. H S Bhatti ਦੇ ਖੂਬਸੂਰਤ ਵਿਚਾਰ ਸੁਣਨ ਲਈ ਆਪਣੀ ਜ਼ਿੰਦਗੀ ਦੇ ਸਿਰਫ 7 ਮਿੰਟ ਕੱਢ ਲੈਣਾ। ਇਹ ਵਿਚਾਰ ਚਰਚਾ ਤੁਹਾਡੇ ਲਈ ਵੀ ਬਹੁਤ ਲਾਭਕਾਰੀ ਸਾਬਤ ਹੋ ਸਕਦੀ ਹੈ।
https://youtu.be/QFah1Ft9geI?si=-VPpa...
watch video on watch page
7 - 1
ARBIDE WORLD is a Premier Punjabi Language blog offering diverse range of compelling programs to interest people from all walks of life. We take pride & commitment in programmers that delve into realms of Politics, History, News, Culture, Crime etc.
22 June 2009