ਪੰਜਾਬੀ ਗਾਇਕ ਰਾਜਵੀਰ ਜਵੰਧਾ ਦੇ ਸੜਕ ਹਾਦਸੇ ਵਿੱਚ ਜ਼ਖਮੀ ਹੋਣ ਦੀ ਖ਼ਬਰ ਸੁਣਕੇ ਬਹੁਤ ਦੁੱਖ ਹੋਇਆ। ਪਰਮਾਤਮਾ ਅੱਗੇ ਅਰਦਾਸ ਕਰਿਓ ਕਿ ਉਹ ਜਲਦ ਸਿਹਤਯਾਬ ਹੋਣ ਅਤੇ ਮੁੜ ਆਪਣੀ ਮਿੱਠੀ ਆਵਾਜ਼ ਨਾਲ ਪੰਜਾਬ ਦਾ ਨਾਮ ਰੌਸ਼ਨ ਕਰਨ…
4.9K - 133
ਇੱਕ ਮਿਲੀਅਨ 👆
ਤੁਹਾਡੇ ਪਿਆਰ ਤੇ ਸਹਿਯੋਗ ਸਦਕਾ ਬਹੁਤ ਜਲਦ ਆਪਣਾ ਇੱਕ ਮਿਲੀਅਨ ਦਾ ਪਰਿਵਾਰ ਹੋਣ ਜਾ ਰਿਹਾ ਹੈ। ਅਸੀਂ ਸੋਚ ਰਹੇ ਹਾਂ ਕਿ ਤੁਹਾਡੇ ਲਈ ਕੁਝ ਗਿਫਟ ਰੱਖੇ ਜਾਣ। ਆਪਣੇ ਪਿਆਰਿਆਂ ਲਈ ਕੀ ਕੁਝ ਦਿੱਤਾ ਜਾ ਸਕਦਾ…ਤੁਸੀਂ ਆਪਣੇ ਸੁਝਾਅ ਜ਼ਰੂਰ ਦੱਸਿਓ 😊😍
2.1K - 680
ਸਵਿਟਜ਼ਰਲੈਂਡ ਤੇ ਆਸਟਰੀਆ ਦੇ ਖੂਬਸੂਰਤ ਪਹਾੜਾਂ ਵਿਚਾਲੇ ਵਸਿਆ, ਇੱਕ ਛੋਟਾ ਜਿਹਾ ਦੇਸ਼.. ਜਿੱਥੇ ਅੱਜ ਵੀ ਰਾਜਿਆਂ ਦਾ ਰਾਜ ਚੱਲਦਾ। ਤੁਹਾਨੂੰ ਜੇ ਇਹ ਦੇਸ਼ ਦੀ ਲੰਬਾਈ ਚੌੜਾਈ ਬਾਰੇ ਦੱਸੀਏ ਤਾਂ ਹੈਰਾਨ ਹੋਣਾ ਕਿ ਸਿਰਫ ਪੱਚੀ ਕਿਲੋਮੀਟਰ ਲੰਬਾ ਤੇ ਨੌਂ ਕਿਲੋਮੀਟਰ ਚੌੜਾ ਹੈ। ਇਹ ਦੁਨੀਆ ਬਹੁਤ ਘੱਟ ਆਬਾਦੀ ਵਾਲੇ ਤੇ ਛੋਟੇ ਦੇਸ਼ਾਂ ਵਿੱਚੋਂ ਆਉਂਦਾ। ਜਿੱਥੇ ਸਿਰਫ ਚਾਲੀ ਹਜ਼ਾਰ ਲੋਕ ਰਾਜੇ ਦੀ ਪਰਜਾ ਵਾਂਗ ਹੀ ਰਹਿੰਦੇ ਹਨ। ਜੇ ਤੁਸੀਂ ਇਹਨੂੰ ਦੁਨੀਆ ਦੇ ਨਕਸ਼ੇ ਤੇ ਲੱਭਣ ਜਾਓ ਤਾਂ ਸਿਰਫ ਇੱਕ ਬਿੰਦੂ ਦੇ ਬਰਾਬਰ ਹੀ ਦਿਖਦਾ। ਕਈਆਂ ਨੇ ਤਾਂ ਇਸ ਦੇਸ਼ ਦਾ ਨਾਮ ਵੀ ਪਹਿਲੀ ਵਾਰ ਸੁਣਿਆ ਹੋਣਾ। ਤੁਹਾਡੇ ਬਿੱਚੋਂ ਕੌਣ-ਕੌਣ ਇਸ ਦੇਸ਼ ਬਾਰੇ ਪਹਿਲਾਂ ਜਾਣਦਾ ਸੀ ? ਕੁਮੈਂਟ ਕਰਕੇ ਜ਼ਰੂਰ ਦੱਸਿਓ…
4.4K - 141
Welcome to our channel
Dear Friends, Ripan and Khushi here.
We are travel couple who love road trips.
We love travelling and want to see every part of earth.
On this channel, we will share our travel experiences.
If you like, Please Subscribe
If you want to contact us, drop us email on
Contactripankhushi@gmail.com
Enquiryripankhushi@gmail.com