PokeVideoPlayer v23.9-app.js-020924_
0143ab93_videojs8_1563605_YT_2d24ba15 licensed under gpl3-or-later
Views : 293,385
Genre: Entertainment
License: Standard YouTube License
Uploaded At May 31, 2024 ^^
warning: returnyoutubedislikes may not be accurate, this is just an estiment ehe :3
Rating : 4.992 (18/9,471 LTDR)
99.81% of the users lieked the video!!
0.19% of the users dislieked the video!!
User score: 99.72- Masterpiece Video
RYD date created : 2024-06-11T14:11:21.289165Z
See in json
Top Comments of this video!! :3
ਸਿੰਘ ਸਾਹਿਬ ਭਾਈ ਜਸਬੀਰ ਸਿੰਘ ਜੀ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ॥
ਬਾਦਲ ਤਾਂ ਨਿਕਰਧਾਰੀ ਹੈ ਹੀ ਹਨ ,ਇਹਨਾਂ ਕੋਲ਼ੋਂ ਤਾਂ ਪੰਥ ਨੂੰ ਕੋਈ ਉਮੀਦ ਕਰਨੀ ਹੀ ਨਹੀਂ ਚਾਹੀਦੀ ਪਰ ਤੁਸੀਂ ਅਤੇ ਬਾਬਾ ਹਰਨਾਮ ਸਿੰਘ ਧੁੰਮਾਂ ਵੀ ਬਰਾਬਰ ਦੇ ਗੁਨਾਹਗਾਰ ਹੋ ਜੋ ਅੱਜ ਤੱਕ ਇਹਨਾਂ ਦੀ ਹਾਂ ਵਿੱਚ ਹਾਂ ਮਿਲਾਉਂਦੇ ਰਹੇ ਹੋ।ਦਾਸ ਇਸ ਗੱਲ ਦਾ ਗਵਾਹ ਹੈ ਕਿ ਬਰਗਾੜੀ ਬੇਅਦਬੀ ਵਿੱਚ ਤੁਸੀਂ ਬਣਦਾ ਰੋਲ ਅਦਾ ਨਹੀਂ ਕੀਤਾ।ਉਸ ਸਮੇਂ ਹਾਅ ਦਾ ਨਾਅਰਾ ਨਹੀਂ ਮਾਰਿਆ ।ਅੱਜ ਭਾਈ ਮਨਜੀਤ ਸਿੰਘ ਨੂੰ ਵੀ ਚੇਤਾ ਆ ਗਿਆ ਬਾਦਲਾਂ ਦੀ ਡੁੱਬਦੀ ਬੇੜੀ ਵਿੱਚੋਂ ਛਾਲ ਮਾਰਕੇ ਬਾਹਰ ਆਉਣ ਦਾ।ਰੱਬ ਦਾ ਵਾਸਤਾ ਜੇ ਹੁਣ ਪੰਥ ਵਿੱਚ ਆਈ ਜਾਗਰਤੀ ਦਾ ਬੇੜਾ ਗ਼ਰਕ ਨਾਂ ਕਰ ਦਇਉ।ਵੱਡੀਆਂ ਵੱਡੀਆਂ ਸਟੇਟਮੈਂਟਾਂ ਦੇ ਕਰਕੇ ਕੌਮ ਨੂੰ ਗੁਮਰਾਹ ਨਾਂ ਕਰ ਦਿਓ ।ਅਸੀਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਮਹਾਂਪੁਰਸ਼ਾਂ ਦੀ ਸੰਗਤ ਦਾ ਆਨੰਦ ਮਾਣਿਆ ਹੈ ਅਤੇ ਬਹੁਤ ਦੁਸ਼ਵਾਰੀਆਂ ਦਾ ਸਾਹਮਣਾ ਕੀਤਾ ਹੈ ਪਰ ਤੁਹਾਡੇ ਵੱਲੋਂ ,ਬਾਬੇ ਹਰਨਾਮ ਸਿੰਘ ਵੱਲੋਂ ,ਭਾਈ ਮਨਜੀਤ ਸਿੰਘ ਵੱਲੋਂ ,ਭਾਈ ਮੋਹਕਮ ਸਿੰਘ ਵੱਲੋਂ ਬਣਦਾ ਯੋਗਦਾਨ ਨਾਂ ਪਾਉਣ ਦਾ ਬੇਹੱਦ ਅਫ਼ਸੋਸ ਹੈ।ਭੁੱਲ ਚੁੱਕ ਦੀ ਖਿਮਾਂ🙏
22 |
@ranikaur1945
5 months ago
ਸੱਚੇ ਸਿੰਘਾ ਦੇ ਹਿਰਦੇ ਅੱਜ ਵੀ ਤੜਫਦੇ ਨੇ
111 |