ਪੰਜਾਬੀ ਹਫ਼ਤਾ 2023

6 videos • 91 views • by Sikh Channel ਮਾਤ ਭਾਸ਼ਾ ਹਰ ਇਨਸਾਨ ਨੂੰ ਉਸ ਦੀਆਂ ਜੜ੍ਹਾਂ ਨਾਲ਼ ਜੋੜਦੀ ਹੈ। ਸਿੱਖ ਚੈਨਲ ਯੂ.ਕੇ. ਵਲ੍ਹੋਂ ਪੰਜਾਬੀ ਵਿਕਾਸ ਮੰਚ ਯੂ.ਕੇ. ਦੇ ਉੱਦਮ ਸਦਕਾ, ਮਾਂ ਬੋਲੀ ਦਿਵਸ 2023 ਨੂੰ ਸਮਰਪਿਤ ‘ਪੰਜਾਬੀ ਹਫ਼ਤਾ’ ਮਨਾਇਆ ਗਿਆ। ਇਹ ਹੈ ਉਸਦੀ ਇੱਕ ਝਲਕ !