ਮੇਰੇ ਪਿਆਰੇ ਦੋਸਤੋ,
ਬਹੁਤ ਮਾਣ ਨਾਲ ਆਪਣੀ ਪੰਜਾਬੀ ਚੈਨਲ Hind Punjab ਪੇਸ਼ ਕਰ ਰਿਹਾ ਹਾਂ।
ਗੱਲਾਂ ਕਰਾਂਗੇ ਪੰਜਾਬ ਦੀਆਂ, ਪੰਜਾਬੀ ਦੀਆਂ ਅਤੇ ਪੰਜਾਬੀਅਤ ਦੀਆਂ। ਸੱਚੀਆਂ ਸੱਚੀਆਂ, ਖਰੀਆਂ ਖਰੀਆਂ। ਪੰਜਾਬ ਦਾ ਭਲਾ ਸਾਡਾ ਵਿਸ਼ਾ ਰਹੇਗਾ। ਵਿਸ਼ਵਾਸ਼ ਹੈ ਕਿ ਤੁਹਾਡਾ ਭਰਵਾਂ ਹੁੰਗਾਰਾ ਮਿਲੇਗਾ।
ਧੰਨਵਾਦ।
Dear friends,
Hind Punjab is an official YouTube channel of Baljeet Parmar. His second after the highly acclaimed Hindi channel Baljeet Parmar 4U.
This exclusive Punjabi channel is dedicated to the issues relevant to Punjab, Punjabi and Punjabiat.
A politically non-aligned initiative but will touch the core issues concerning us all.
Just plain speak. The Truth.
Thanks
Baljeet Parmar
21 March 2022