ਇਹ ਪੇਂਡੂ ਸਾਹਿਤ ਸਭਾਵਾਂ ਦਾ ਪਹਿਲਾ ਸਾਹਿਤਕ ਚੈਨਲ ਹੈ। ਸਾਹਿਤ ਨੂੰ ਪਿਆਰ ਕਰਨ ਵਾਲਿਆਂ ਦਾ ਦਿਲੋਂ ਸਵਾਗਤ ਹੈ। ਤੁਹਾਨੂੰ ਇਸ ਚੈਨਲ ਤੇ ਵਿਦਵਾਨਾਂ ਦੇ ਲੈਕਚਰ, ਗੀਤ, ਕਵਿਤਾਵਾਂ, ਕਹਾਣੀਆਂ ਆਦਿ ਸਾਹਿਤਕ ਤੇ ਇਤਿਹਾਸਕ ਚੀਜ਼ਾਂ ਸੁਣਨ ਨੂੰ ਮਿਲਣਗੀਆਂ। ਸਾਨੂੰ ਬਸ ਤੁਹਾਡੇ ਸਹਿਯੋਗ ਦੀ ਲੋੜ ਹੈ।
✍️ ਸ਼ਾਹਕਾਰ
It is the first literary channel of Rural Sahitya Sabhas. Literary lovers are welcome. You will get to listen to Lectures, Songs, Poems, Stories of Scholars on this channel. Just need your Support.
✍️ shahkar